Author Topic: NEWS ON 28 MAY  (Read 19276 times)

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #15 on: May 28, 2014, 04:57:46 PM »
ਪੰਜਾਬ ਬੀਜੇਪੀ ਦੀ ਬੈਠਕ ਵਿੱਚ ਅਕਾਲੀ ਲੀਡਰਾਂ, ਖਾਸ ਕਰਕੇ ਅੰਮ੍ਰਿਤਸਰ ਦੇ ਲੀਡਰਾਂ ਦਾ ਵਿਰੋਧ ਹੋਇਆ... ਪਰ ਇਸਦੇ ਨਾਲ ਹੀ ਜਦੋਂ ਏਬੀਪੀ ਸਾਂਝਾ ਨੇ ਫੋਨਲਾਈਨ ਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨਾਲ ਬਾਬਤਾ ਕਾਇਮ ਕੀਤਾ ਤਾਂ ਉਹਨਾ ਦੋਹਾਂ ਪਾਰਟੀਆਂ 'ਚ ਅਜਿਹੀ ਕਿਸੇ ਵੀ ਤਰਾਂ ਦੀ ਖਾਨਾਜੰਗੀ ਹੋਣ ਤੋਂ ਸਾਫ ਇਨਕਾਰ ਕੀਤਾ...ਜਾਣਕਾਰੀ ਮੁਤਾਬਕ ਬੀਜੇਪੀ ਨੇ 7 ਮੈਂਬਰੀ ਕਮੇਟੀ ਬਣਾਈ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ...ਇਸ ਕਮੇਟੀ ਦੀ ਪ੍ਰਧਾਨਗੀ ਬਲਰਾਮ ਜੀ ਦਾਸ ਟੰਡਨ ਕਰਨਗੇ... ਤੇ ਅਸ਼ਵਨੀ ਕੁਮਾਰ, ਮਨੋਰੰਜਨ ਕਾਲੀਆ, ਰਜਿੰਦਰ ਭੰਡਾਰੀ, ਲਕਸ਼ਮੀ ਕਾਂਤ ਚਾਵਲਾ, ਨਿਰੋਤਮ ਰੱਤੀ, ਤੀਕਸ਼ਣ ਸੂਦ ਇਸ ਕਮੇਟੀ ਦੇ ਮੈਂਬਰ ਨੇ, ਨਾਲ ਹੀ ਇਸ ਬੈਠਕ ਵਿੱਚ ਅਨਿਲ ਜੋਸ਼ੀ ਦਾ ਅਸਤੀਫਾ ਵੀ ਨਾਮੰਜ਼ੂਰ ਕੀਤਾ ਗਿਆ ਹੈ.
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #16 on: May 28, 2014, 04:58:19 PM »
मोदी ने दी मंत्रियों को नसीहत, कहा- रिश्तेदारों को पीए या पीएस ना बनाएं
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #17 on: May 28, 2014, 05:03:29 PM »
बांग्‍लादेश दौरे के लिए टीम इंडिया का ऐलान, सुरेश रैना होंगे कप्‍तान
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #18 on: May 28, 2014, 05:04:08 PM »
 इंग्‍लैंड दौरे के लिए भी टीम इंडिया का ऐलान, धोनी कप्‍तान
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #19 on: May 28, 2014, 05:06:53 PM »
PD1915



 


* Links to follow