Author Topic: NEWS ON 28 MAY  (Read 19277 times)

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #45 on: May 28, 2014, 05:58:21 PM »

ਦਰਜਣ ਤੋਂ ਵੱਧ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਐਮ. ਡੀ. ਪੀਆਰਟੀਸੀ ਸਮੇਤ 3 ਦਰਜਨ ਤੋਂ ਵੱਧ ਸੀਨੀਅਰ ਅਫਸਰ ਤਬਦੀਲ
ਦਰਜਣ ਤੋਂ ਵੱਧ ਡਿਪਟੀ ਕਮਿਸ਼ਨਰਾਂ ਸਮੇਤ ਪੰਜਾਬ ਦੇ 37 ਆਈਏਐਸ, 4 ਪੀਸੀਐਸ ਤੇ ਕੁਝ ਸੀਨੀਅਰ ਅਫਸਰ ਤਬਦੀਲ
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #46 on: May 28, 2014, 05:59:52 PM »
ਚੰਡੀਗੜ੍ ਯੂਨੀਵਰਸਿਟੀ ਘੜੂੰਆ ਨੇ ਪੋਸਟ ਗੈਰਜੂਏਟ ਕੋਰਸਾਂ ਵਿੱਚ ਸਾਬਕਾ ਸੈਨਿਕਾਂ ਦੇ ਆਸ਼ਰਿਤਾ ਲਈ 5ਫੀਸਦੀ ਸੀਟਾਂ ਰੱਖੀਆ ਰਾਖਵੀਂਆਂ
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #47 on: May 28, 2014, 06:09:57 PM »
ਏਡਿਡ ਸਕੂਲਾਂ ਵਿਚ ਖਾਲੀ ਅਸਾਮੀਆਂ ਭਰਨ ਲਈ ਕਮੇਟੀ ਗਠਿਤ
 (News posted on: 28 May 2014)
    
ਚੰਡੀਗੜ੍ਹ 28 ਮਈ (ਗਗਨਦੀਪ ਸੋਹਲ) : ਪੰਜਾਬ ਸਰਕਾਰ ਵਲੋ ਰਾਜ ਵਿਚ ਪ੍ਰਾਇਵੇਟ ਏਡਿਡ ਸਕੂਲਾਂ ਵਿਚ ਵੱਖ-ਵੱਖ ਸ਼੍ਰੇਣੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਰਮਸਾ ਦੀ ਤਰਜ ਤੇ ਠੇਕੇ ਤੇ ਭਰਨ ਦੀ ਪ੍ਰਵਾਨਗੀ ਲੈਣ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗਠਿਤ ਕੀਤੀ ਕਮੇਟੀ ਵਿਚ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਮਲੂਕਾ, ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਸਕੂਲੀ ਸਿੱਖਿਆ ਮੈਂਬਰ ਹੋਣਗੇ। ਇਹ ਕਮੇਟੀ ਮੰਤਰੀ ਮੰਡਲ ਵਿਚ ਆਪਣੀ ਸ਼ਿਫਾਰਿਸ਼ ਭੇਜੇਗੀ।
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #48 on: May 28, 2014, 06:16:43 PM »
Anti-Modi resolution introduced in Pakistan Punjab's Assembly

Nawaz Sharif and Narendra Modi after their meeting in New Delhi on Tuesday, May 27, 2014.The Punjab Assembly of Pakistan introduced a resolution on Wednesday to condemn Prime Minister Narendra Modi for accusing Pakistan of cross-border terrorism, reported Pakistani daily The Nation.
The resolution came a day after Modi and Sharif met for the first time in New Delhi. First day into his job, Modi had on Tuesday asked Sharif to clamp down on terror and fast-track trade to bridge the trust deficit between the neighbours. Sending out a clear message to Sharif, Modi also asked him about the progress of investigations into 26/11 Mumbai terror attack.

In the resolution, the Pakistan-Punjab Assembly accused the Indian government of providing help to terrorists in Balochistan province. The assembly, however, did not allow the resolution to be taken up for debate.

Modi and Sharif had met on Tuesday, a day after Modi was sworn in as the Prime Minister. After the meeting, Sharif had said the meeting was good and constructive.
PD1915

PD1915

  • Hero Member
  • *****
  • Posts: 651
  • MOMENT TO CREATE WONDERS
Re: NEWS ON 28 MAY
« Reply #49 on: May 28, 2014, 06:26:27 PM »
वाईफाई सेवाएं देने के लिए एमसीएस ने दिल्ली मेट्रो से संपर्क किया
PD1915



 


* Links to follow